ਜਿਵੇਂ ਕਿ ਪਰਮੇਸ਼ਵਰ ਨੇ ਲਾਲ ਸਾਗਰ ਨੂੰ ਵੰਡਣ ਅਤੇ ਚੱਟਾਨ ਤੋਂ ਪਾਣੀ ਦੇ ਚਸ਼ਮੇ ਬਣਾਉਣ ਲਈ ਇੱਕ ਚਰਵਾਹੇ ਦੀ ਲਾਠੀ ਦੀ ਵਰਤੋਂ ਕੀਤੀ, ਜੋ ਕੱਝ ਵੀ ਪਰਮੇਸ਼ੁਰ ਦੇ ਹੱਥ ਵਿੱਚ ਹੈ ਉਸ ਵਿੱਚ ਹਮੇਸ਼ਾ ਮਹਾਨ ਸ਼ਕਤੀ ਹੁੰਦੀ ਹੈ।
ਅੱਜ, ਚਰਚ ਆਫ਼ ਗੌਡ, ਜਿਸ ਨੂੰ ਸਾਮਰਿਯਾ ਵਿੱਚ ਅਤੇ ਧਰਤੀ ਦੇ ਬੰਨ੍ਹੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਮਿਸ਼ਨ ਮਿਲਿਆ ਹੈ, ਸਿਰਫ਼ ਵਿਅਕਤੀਗਤ ਯਤਨਾਂ ਦੁਆਰਾ ਨਹੀਂ, ਸਗੋਂ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਵਿਸ਼ਵਵਿਆਪੀ ਖੁਸ਼ਖਬਰੀ ਨੂੰ ਪੂਰਾ ਕਰ ਰਿਹਾ ਹੈ।
ਸਮਸੂਨ ਵਾਂਙ ਜਿਸਨੇ ਗਧੇ ਦੇ ਜਬਾੜੇ ਦੀ ਹੱਡੀ ਨਾਲ ਹਜ਼ਾਰਾਂ ਫਲਿਸਤੀਆਂ ਨੂੰ ਹਰਾਇਆ ਸੀ, ਉਸ ਨੌਜਵਾਨ ਲੜਕੇ ਦਾਊਦ ਵਾਂਙ ਜੋ ਵਿਸ਼ਾਲ ਗੋਲਿਅਥ ਨਾਲ ਲੜਿਆ ਸੀ, ਅਤੇ ਪਤਰਸ, ਯੂਹੰਨਾ ਅਤੇ ਯਾਕੂਬ ਵਾਂਙ ਜੋ ਮਛੇਰੇ ਸੀ, ਇਸ ਯੁੱਗ ਵਿੱਚ, ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਵਾਲ ਸਵਰਗ ਦੇ ਰਾਜ ਲਈ ਉਮੀਦ ਰੱਖਣ ਵਾਲੇ, ਇਸ ਯੁੱਗ ਵਿੱਚ ਮਹਾਨ ਇਤਿਹਾਸ ਬਣਾ ਰਹੇ ਹਨ।
ਹੇ ਭਰਾਵੋ, ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ, . . . ਤਾਂ ਕਿ ਕੋਈ ਬਸ਼ਰ ਪਰਮੇਸ਼ੁਰ ਦੇ ਅੱਗੇ ਘੁਮੰਡ ਨਾ ਕਰੇ 1 ਕੁਰਿੰਥੀਆਂ 1:26-29
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ