ਪਰਮੇਸ਼ਵਰ ਨੇ ਪਸਾਹ ਦੀ ਸ਼ਕਤੀ ਦੁਆਰਾ ਮੂਸਾ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਆਜ਼ਾਦ ਕੀਤਾ। ਇਸਰਾਏਲੀਆਂ ਨੇ 38 ਸਾਲਾਂ ਤਕ ਪਸਾਹ ਦਾ ਤਿਉਹਾਰ ਨਹੀਂ ਮਨਾਇਆ ਸੀ, ਪਰ ਉਨ੍ਹਾਂ ਨੇ ਕਨਾਨ ਦੇਸ਼ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਪਸਾਹ ਮਨਾਇਆ। ਨਵੇਂ ਨੇਮ ਦੇ ਪਸਾਹ ਦੁਆਰਾ, ਯਿਸੂ ਖੁਦ ਆਏ ਅਤੇ ਮਨੁੱਖਜਾਤੀ ਨੂੰ ਸਦੀਪਕ ਜੀਵਨ ਦਿੱਤਾ। ਇਨ੍ਹਾਂ ਗੱਲਾਂ ਦੁਆਰਾ, ਅਸੀਂ ਦੇਖ ਸਕਦੇ ਹਾਂ ਕਿ ਪਸਾਹ ਦਾ ਤਿਉਹਾਰ ਇਕ ਮਹੱਤਵਪੂਰਣ ਹੁਕਮ ਹੈ ਜੋ ਸਾਰੀ ਮਨੁੱਖਜਾਤੀ ਨੂੰ ਆਪਣੇ ਪੁਰਖਿਆਂ ਤੋਂ ਸਿੱਖਣਾ ਚਾਹੀਦਾ ਹੈ।
ਅੱਜ, ਮਸਹੀ ਆਨ ਸਾਂਗ ਹੌਂਗ ਜੀ ਨੇ ਸਾਨੂੰ ਫਿਰ ਨਵੇਂ ਨੇਮ ਦੇ ਪਾਸਹ ਸਿਖਾਇਆ, ਜਿਸ ਨੂੰ 1,600 ਸਾਲਾਂ ਤੋਂ ਨਹੀਂ ਮਨਾਇਆ ਗਿਆ ਸੀ, ਅਤੇ ਮਾਤਾ ਪਰਮੇਸ਼ਵਰ ਦੀ ਅਗਵਾਈ ਹੇਠ, ਦੁਨੀਆ ਭਰ ਦੇ ਚਰਚ ਆਫ਼ ਗੌਡ ਦੇ ਮੈਂਬਰ ਇਸਨੂੰ ਮਨਾ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਪਸਾਹ ਵਿੱਚ ਪਰਮੇਸ਼ਵਰ ਦੀ ਸੰਤਾਨ ਬਣਨ ਦੀ ਸ਼ਾਨਦਾਰ ਆਸ਼ੀਸ਼ ਸ਼ਾਮਲ ਹੈ।
ਜੇ ਤੂੰ ਪਰਮੇਸ਼ੁਰ ਨੂੰ ਗੌਂਹ ਨਾਲ ਭਾਲਦਾ ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ, ਜੇ ਤੂੰ ਪਾਕ ਤੇ ਨੇਕ ਹੁੰਦਾ, ਤਾਂ ਉਹ ਹੁਣ ਤੇਰੇ ਲਈ ਜਾਗ ਉੱਠਦਾ, ਅਤੇ ਤੇਰੇ ਧਰਮ ਦਾ ਵਸੇਬਾ ਬਚਾਈ ਰੱਖਦਾ, ਅਤੇ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ, ਪਰ ਤੇਰਾ ਅੰਤ ਉਹ ਬਹੁਤ ਵਧਾਉਂਦਾ। ਤੂੰ ਪਹਿਲੀ ਪੀੜ੍ਹੀ ਥੋਂ ਪੁੱਛ ਤਾਂ, ਅਤੇ ਉਨ੍ਹਾਂ ਦੇ ਪਿਉ ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇਹ,
ਅੱਯੂਬ 8:5-8
ਚੇਲੇ ਯਿਸੂ ਕੋਲ ਆਏ ਅਤੇ ਪੁੱਛਿਆ, "ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਪਸਾਹ ਦਾ ਤਿਉਹਾਰ ਤਿਆਰ ਕਰੀਏ?"... ਯਿਸੂ ਨੇ ਰੋਟੀ ਲਈ ... "ਲਓ, ਖਾਓ; ਇਹ ਮੇਰਾ ਸਰੀਰ ਹੈ।
ਮੱਤੀ 26:17-28
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ