ਬਾਈਬਲ ਕੋਈ ਕਲਪਨਾ ਨਹੀਂ ਹੈ; ਇਹ ਪਰਮੇਸ਼ਵਰ ਵੱਲੋਂ ਜੀਵਨ ਦਾ ਵਚਨ ਹੈ, ਜੋ ਮਨੁੱਖਜਾਤੀ ਦੇ ਭਵਿੱਖ ਦੀ ਗਾਰੰਟੀ ਦਿੰਦੇ ਹਨ। ਬਾਬਲ ਸਾਮਰਾਜ ਤੋਂ ਬਾਅਦ ਰਾਜਾਂ ਦੇ ਉਭਾਰ ਅਤੇ ਪਤਨ ਬਾਰੇ ਦਾਨੀਏਲ ਨੂੰ ਦਿੱਤੀਆਂ ਗਈਆਂ ਭਵਿੱਖਬਾਣੀਆਂ, ਜਲ ਚੱਕਰ ਦਾ ਵਰਣਨ ਅਤੇ ਧਰਤੀ ਦੇ ਪੁਲਾੜ ਵਿੱਚ ਲਟਕਾਈ ਹੋਈ ਹੋਣ ਵਰਗੇ ਵਿਗਿਆਨਕ ਤੱਥਾਂ ਦੁਆਰਾ ਜੋ 3,500 ਸਾਲ ਪਹਿਲਾਂ ਅੱਯੂਬ ਨੂੰ ਪ੍ਰਗਟ ਕੀਤੇ ਗਏ, ਅਸੀਂ ਯਕੀਨੀ ਤੌਰ 'ਤੇ ਜਾਣ ਸਕਦੇ ਹਾਂ ਕਿ ਬਾਈਬਲ ਪਰਮੇਸ਼ਵਰ ਦਾ ਵਚਨ ਹੈ।
ਰਸੂਲ ਯੂਹੰਨਾ ਨੇ ਉਨ੍ਹਾਂ ਸੰਤਾਂ ਨੂੰ ਦੇਖਿਆ ਜੋ ਬਚਾਏ ਜਾਣਗੇ—ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਸੀ। ਅੱਜ, ਚਰਚ ਆਫ਼ ਗੌਡ ਦੇ ਮੈਂਬਰ, ਜਿਨ੍ਹਾਂ ਦੇ ਨਾਮ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ ਜਿਵੇਂ ਕਿ ਰਸੂਲ ਯੂਹੰਨਾ ਨੇ ਪਹਿਲਾਂ ਹੀ ਦੇਖਿਆ ਸੀ, ਭਵਿੱਖਬਾਣੀਆਂ ਨੂੰ ਪੂਰਾ ਕਰਦੇ ਹਨ, ਉਸ ਸਦੀਪਕ ਵਡਿਆਈ ਤੋਂ ਡੂੰਘੇ ਪ੍ਰਭਾਵਿਤ ਹੋ ਕੇ ਜਿਸ ਦਾ ਉਹ ਸਵਰਗ ਦੇ ਰਾਜ ਵਿੱਚ ਆਨੰਦ ਮਾਣਨਗੇ।
ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੀਕ, ਹਾਂ, ਜੁੱਗੋ ਜੁੱਗ ਤੀਕ ਉਸ ਰਾਜ ਦੇ ਮਾਲਕ ਹੋਣਗੇ ਦਾਨੀਏਲ 7:18
ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਓਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪ੍ਰਭੁ ਪਰਮੇਸ਼ੁਰ ਓਹਨਾਂ ਨੂੰ ਚਾਨਣ ਕਰੇਗਾ ਅਤੇ ਓਹ ਜੁੱਗੋ ਜੁੱਗ ਰਾਜ ਕਰਨਗੇ। ਪਰਕਾਸ਼ ਦੀ ਪੋਥੀ 22:5
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ