ਜਿਹੜੇ ਲੋਕ ਪਰਮੇਸ਼ਵਰ ਦੇ ਪੱਖ ਵਿੱਚ ਖੜ੍ਹੇ ਹਨ, ਉਹ ਉਨ੍ਹਾਂ ਦੇ ਹੁਕਮ, ਸਬਤ ਦੇ ਦਿਨ ਨੂੰ ਯਾਦ ਰੱਖਦੇ ਹਨ, ਅਤੇ ਇਸਨੂੰ ਪਵਿੱਤਰ ਮੰਨਦੇ ਹਨ। ਇਸ ਦੇ ਉਲਟ, ਜਿਹੜੇ ਸ਼ੈਤਾਨ ਦੇ ਪੱਖ ਵਿੱਚ ਹਨ, ਉਹ ਸਬਤ ਦੇ ਦਿਨ ਦਾ ਵਿਰੋਧ ਕਰਦੇ ਹਨ, ਜੋ ਕਿ ਪਰਮੇਸ਼ਵਰ ਦੀ ਇੱਛਾ ਹੈ। ਬਾਈਬਲ ਵਿੱਚ ਲਿਖਿਆ ਹੈ ਕਿ ਉਹ ਅੰਤ ਵਿੱਚ ਸਾਰੇ ਸੰਸਾਰ ਨੂੰ ਧੋਖਾ ਦੇਣਗੇ ਅਤੇ ਇਸਨੂੰ ਵਿਨਾਸ਼ ਵੱਲ ਲੈ ਜਾਣਗੇ।
ਪਰਮੇਸ਼ਵਰ ਦੇ ਲੋਕ ਜੋ ਪਰਮੇਸ਼ਵਰ ਦੇ ਪੱਖ ਵਿੱਚ ਖੜ੍ਹੇ ਹਨ, ਉਹ ਹਮੇਸ਼ਾ ਉਨ੍ਹਾਂ ਦੇ ਹੁਕਮਾਂ ਦਾ ਪਾਲਣਾ ਕਰਦੇ ਹਨ। ਰਸੂਲ ਯੂਹੰਨਾ ਨੇ ਉਨ੍ਹਾਂ ਲੋਕਾਂ ਨੂੰ "ਸੰਤ" ਕਿਹਾ ਜੋ ਲੇਲੇ ਦੇ ਪਿੱਛੇ-ਪਿੱਛੇ ਜਾਂਦੇ ਹਨ, ਜਿੱਥੇ ਕਿਤੇ ਵੀ ਉਹ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉਹੀ ਹਨ ਜੋ ਅੰਤ ਤੱਕ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਧੀਰਜ ਦਰਸਾਉਂਦੇ ਹਨ।
ਏਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਓਹਨਾਂ ਦਾ ਜਿਹੜੇ ਪਰਮੇਸ਼ਵਰ ਦੇ ਹੁਕਮਾਂ ਅਤੇ ਯਿਸੂ ਦੀ ਨਿਹਚਾ ਦੀ ਪਾਲਨਾ ਕਰਦੇ ਹਨ। ਪਰਕਾਸ਼ ਦੀ ਪੋਥੀ 14:12
ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ। ਕੂਚ 20:8
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ