ਜੇ ਅਸੀਂ ਪਰਮੇਸ਼ਵਰ ਦੇ ਵਾਅਦੇ ਤੋੜਦੇ ਹਾਂ ਅਤੇ ਪਵਿੱਤਰ ਚਲਣ ਅਤੇ ਭਗਤੀ ਤੋਂ ਮੂੰਹ ਮੋੜਦੇ ਹਾਂ, ਤਾਂ ਅਸੀਂ ਨਿਆਂ ਦੇ ਅਧੀਨ ਹੋ ਜਾਂਦੇ ਹਾਂ। ਨੂਹ ਦੇ ਸਮੇਂ, ਸਦੂਮ ਅਤੇ ਅਮੂਰਾਹ ਵਿੱਚ, ਅਤੇ ਇਸ ਆਖਰੀ ਯੁੱਗ ਵਿੱਚ, ਦੁਨੀਆਂ ਤ ਪਰਮੇਸ਼ਵਰ ਦੇ ਨਿਆਂ ਦੇ ਪਿੱਛੇ ਇੱਕ ਸਧਾਰਨ ਗੱਲ ਹੈ: ਲੋਕਾਂ ਨੇ ਪਰਮੇਸ਼ਵਰ ਨੂੰ ਛੱਡ ਦਿੱਤਾ ਅਤੇ ਬਾਗ਼ੀ, ਦੁਸ਼ਟ ਅਤੇ ਵਿਭਚਾਰੀ ਬਣ ਗਏ।
ਅੱਜ, ਨੂਹ ਵਾਂਙ, ਸਾਨੂੰ ਅਣਡਿੱਠੀਆਂ ਚੀਜ਼ਾਂ 'ਤੇ ਦ੍ਰਿੜ ਵਿਸ਼ਵਾਸ ਰੱਖਣਾ ਚਾਹੀਦਾ ਹੈ। ਬਾਈਬਲ ਦੀ ਇਸ ਭਵਿੱਖਬਾਣੀ ਤੇ ਵਿਸ਼ਵਾਸ ਕਰਦੇ ਹੋਏ ਕਿ ਪਰਮੇਸ਼ਵਰ ਦੁਸ਼ਟ ਦੁਨੀਆਂ ਦਾ ਨਿਆਂ ਅੱਗ ਨਾਲ ਕਰਨਗੇ, ਚਰਚ ਆਫ਼ ਗੌਡ ਨਵੇਂ ਨਿਯਮ ਦੇ ਪਸਾਹ ਦਾ ਪ੍ਰਚਾਰ ਕਰਦਾ ਹੈ, ਜਿਸ ਵਿੱਚ ਦੁਨੀਆਂ ਨੂੰ ਆਫ਼ਤਾਂ ਤੋਂ ਬਚਾਉਣ ਦਾ ਪਰਮੇਸ਼ਵਰ ਦਾ ਵਾਅਦਾ ਹੈ।
ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। ਪਰ ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ। ਪਤਰਸ ਦੀ ਦੂਜੀ ਪੱਤ੍ਰੀ 3:6–7
... ਕਿਉਂਕਿ ਏਹ ਯਹੋਵਾਹ ਦਾ ਪਸਾਹ ਹੈ ਮੈਂ ਯਹੋਵਾਹ ਹਾਂ ਅਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਅਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ। ਕੂਚ 12:11–13
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ