ਇਸ ਯੁੱਗ ਵਿੱਚ, ਮਸੀਹ ਆਨ ਸਾਂਗ ਹੌਂਗ ਭਵਿੱਖਬਾਣੀ ਦੇ ਅਨੁਸਾਰ ਇਸ ਧਰਤੀ 'ਤੇ ਆਏ, ਉਨ੍ਹਾਂ ਨੇ ਚਰਚ ਆਫ਼ ਗੌਡ ਦੀ ਸਥਾਪਨਾ ਕੀਤੀ, ਅਤੇ “ਮੈਂ ਮਾਤਾ ਦਾ ਪਾਲਣ ਕਰਦਾ ਹਾਂ,” ਇਹ ਕਹਿੰਦੇ ਹੋਏ ਸਵਰਗੀ ਮਾਤਾ ਯਰੂਸ਼ਲਮ ਨੂੰ ਪ੍ਰਗਟ ਕੀਤਾ। ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਸਵਰਗੀ ਮਾਤਾ ਯਰੂਸ਼ਲਮ ਦੀ ਵਡਿਆਈ ਇਸ ਹਨੇਰੇ ਸੰਸਾਰ ਵਿੱਚ ਆਸ ਦੀ ਜੋਤੀ ਬਣ ਗਈ ਹੈ।
ਜਦੋਂ ਸੰਤਾਂ ਨੇ ਇਹ ਵਿਸ਼ਵਾਸ ਕਰਦੇ ਹੋਏ ਕਿ ਇਹ ਪਰਮੇਸ਼ਵਰ ਦੁਆਰਾ ਚਲਾਈ ਜਾ ਰਹੀ ਖੁਸ਼ਖਬਰੀ ਹੈ, ਯਰੂਸ਼ਲਮ ਦਾ ਪ੍ਰਕਾਸ਼ ਚਮਕਾਇਆ, ਤਾਂ ਦੁਨੀਆਂ ਭਰ ਤੋਂ ਵੱਖ-ਵੱਖ ਭਾਸ਼ਾਵਾਂ ਅਤੇ ਸਭਿਆਚਾਰਾਂ ਦੇ ਲੋਕ ਤੇਜ਼ੀ ਨਾਲ ਸੀਯੋਨ ਵੱਲ ਮੁੜ ਰਹੇ ਹਨ। ਆਪਣੀਆਂ ਉਨ੍ਹਾਂ ਸੰਤਾਨਾਂ ਲਈ ਜਿਨ੍ਹਾਂ ਨੇ ਭਵਿੱਖਬਾਣੀਆਂ 'ਤੇ ਵਿਸ਼ਵਾਸ ਕੀਤਾ ਅਤੇ ਸਵਰਗੀ ਮਾਤਾ ਯਰੂਸ਼ਲਮ ਦੀ ਵਡਿਆਈ ਨੂੰ ਚਮਕਾਇਆ, ਪਰਮੇਸ਼ਵਰ ਆਪਣਾ ਇਹ ਵਚਨ ਪੂਰਾ ਕਰਦੇ ਹਨ: “ਉਹ ਇਸ ਉੱਤੇ ਹਮੇਸ਼ਾ ਲਈ, ਹਾਂ, ਜੁੱਗੋ-ਜੁੱਗ ਤੱਕ ਅਧਿਕਾਰ ਕਰਨਗੇ।”
ਵੇਖੋ ਤਾਂ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ। ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕਾਹਟ ਵੱਲ। ਯਸਾਯਾਹ 60:2–3
ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੀਕ, ਹਾਂ, ਜੁੱਗੋ ਜੁੱਗ ਤੀਕ ਉਸ ਰਾਜ ਦੇ ਮਾਲਕ ਹੋਣਗੇ। ਦੇਨੀਏਲ 7:18
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ