ਜਿਵੇਂ-ਜਿਵੇਂ ਉਨ੍ਹਾਂ ਦਾ ਰਾਜ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ, ਰਹਬੁਆਮ, ਸ਼ਾਊਲ, ਉਜ਼ੀਯਾਹ, ਆਹਾਜ਼ ਅਤੇ ਸਿਦਕੀਯਾਹ ਵਰਗੇ ਰਾਜਿਆਂ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਹੰਕਾਰੀ ਹੋ ਗਏ।
ਆਖ਼ਰਕਾਰ, ਉਨ੍ਹਾਂ ਨੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਅਤੇ ਤਬਾਹ ਹੋ ਗਏ।
ਦੂਜੇ ਪਾਸੇ, ਯੋਥਾਮ, ਦਾਊਦ, ਦਾਨੀਏਲ ਅਤੇ ਉਸਦੇ ਤਿੰਨ ਦੋਸਤ ਹਮੇਸ਼ਾ ਪਰਮੇਸ਼ੁਰ ਪ੍ਰਤੀ ਵਿਸ਼ਵਾਸਯੋਗ ਸੀ ਅਤੇ ਉਨ੍ਹਾਂ ਨੂੰ ਪਰਮੇਸ਼ਵਰ
ਦੀ ਆਸ਼ੀਸ਼ ਮਿਲੀ।
ਇਹ ਇੱਕ ਮਹੱਤਵਪੂਰਨ ਸਬਕ ਹੈ ਜੋ ਉਸ ਵਿਸ਼ਵਾਸ ਦੀ ਦਿਸ਼ਾ ਨੂੰ ਦਰਸਾਉਂਦਾ ਹੈ ਜਿਸਦਾ ਅੱਜ ਚਰਚ ਆਫ਼ ਗੌਡ ਦੇ ਮੈਂਬਰਾਂ ਨੂੰ ਪਾਲਣਾ ਕਰਨੀ ਚਾਹੀਦਾ ਹੈ।
ਉਨ੍ਹਾਂ ਨੂੰ ਹਮੇਸ਼ਾ ਪਰਮੇਸ਼ਵਰ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ ਅਤੇ ਅਜਿਹਾ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਹੈ ਜੋ ਹਲਾਤਾਂ ਦੇ ਅਧਾਰ ਤੇ ਡਗਮਗਾਉਂਦਾ ਹੈ।
ਨਾਲ ਹੀ, ਉਨ੍ਹਾਂ ਨੂੰ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੀ ਸਹਾਇਤਾ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਵਚਨ ਅਨੁਸਾਰ ਖੁਸ਼ਖਬਰੀ ਦਾ ਕੰਮ ਕਰਨਾ ਚਾਹੀਦਾ ਹੈ।
ਫਿਰ, ਪਰਮੇਸ਼ਵਰ ਸੀਯੋਨ ਨੂੰ ਦਾਊਦ ਦੇ ਰਾਜ ਵਾਂਙ ਸ਼ਕਤੀਸ਼ਾਲੀ, ਖੁਸ਼ਹਾਲ ਅਤੇ ਪੂਰੇ ਸੰਸਾਰ ਵਿੱਚ ਵਧੀਆ ਸ਼ਾਨਦਾਰ ਬਣਾਉਣਗੇ।
ਐਉਂ ਸ਼ਾਊਲ ਅਪਣੇ ਅਪਰਾਧ ਦੇ ਕਾਰਨ ਜਿਹੜਾ ਉਸ ਨੇ ਯਹੋਵਾਹ ਦੇ ਵਿਰੁੱਧ ਕੀਤਾ ਸੀ ਮਰ ਗਿਆ ਅਰਥਾਤ ਯਹੋਵਾਹ ਦੀ ਬਾਣੀ ਦੇ ਕਾਰਨ ਜਿਹੜੀ ਉਸ ਨੇ ਨਾ ਮੰਨੀ ਅਰ ਇਸ ਲਈ ਵੀ ਜੋ ਉਸ ਨੇ ਇੱਕ ਭੂਤ ਮਿੱਤ੍ਰ ਤੋਂ ਸਲਾਹ ਮਸ਼ਵਰਾ ਪੁੱਛਿਆ ਸੀ।
ਪਰ ਯਹੋਵਾਹ ਤੋਂ ਨਾ ਪੁੱਛਿਆ ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ ਅਤੇ ਰਾਜ ਨੂੰ ਯਿੱਸੀ ਦੇ ਪੁੱਤ੍ਰ ਦਾਊਦ ਦੇ ਉੱਤੇ ਮੋਹਿਤ ਕਰ ਦਿੱਤਾ।
1 ਇਤਹਾਸ 10:13-14
ਸੋ ਯੋਥਾਮ ਬਲਵਾਨ ਹੋ ਗਿਆ ਕਿਉਂ ਜੋ ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ।
2 ਇਤਹਾਸ 27:6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ