ਜਿਵੇਂ ਕਿ ਆਦਮ ਅਤੇ ਹੱਵਾਹ ਨੇ ਪਾਪ ਕੀਤਾ ਕਿਉਂਕਿ ਉਹ ਪਰਮੇਸ਼ਵਰ ਦੀ ਬਿਵਸਥਾ ਨੂੰ ਭੁੱਲ ਗਏ, “ਤਾਂ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਦਾ ਫਲ ਨਹੀਂ ਖਾਣਾ,” ਜਦੋਂ ਵੀ ਅਸੀਂ ਪਰਮੇਸ਼ਵਰ ਦੀ ਬਿਵਸਥਾ ਨੂੰ ਭੁੱਲ ਜਾਂਦੇ ਹਾਂ, ਅਸੀਂ ਪਾਪ ਕਰਦੇ ਹਾਂ ਅਤੇ ਬਿਪਤਾਵਾਂ ਪ੍ਰਾਪਤ ਕਰਦੇ ਹਾਂ।
ਇਸ ਯੁੱਗ ਵਿੱਚ ਵੀ, ਪਰਮੇਸ਼ਵਰ ਕਹਿੰਦੇ ਹਨ ਕਿ ਆਖ਼ਰੀ ਬਿਪਤਾ ਆਵੇਗੀ ਕਿਉਂਕਿ ਦੁਨੀਆਂ ਪਰਮੇਸ਼ਵਰ ਦੀ ਬਿਵਸਥਾ ਕਾ— ਸਬਤ ਦਾ ਦਿਨ ਅਤੇ ਨਵੇਂ ਨੇਮ ਦੇ ਪਸਾਹ ਨੂੰ ਭੁੱਲ ਗਈ ਹੈ, ਅਤੇ ਉਨ੍ਹਾਂ ਨੂੰ ਨਹੀਂ ਮਨਾਉਂਦੀ।
ਮਨੁੱਖ ਆਤਮਾਵਾਂ [ਸਵਰਗਦੂਤ] ਹਨ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਅਤੇ ਇਸ ਧਰਤੀ ਉੱਤੇ ਸੁੱਟ ਦਿੱਤੇ ਗਏ।
ਉਹ ਸਵਰਗ ਵਿੱਚ ਓਦੋਂ ਹੀ ਵਾਪਸ ਆ ਸਕਦੇ ਹਨ ਜਦੋਂ ਉਹ ਇਸ ਧਰਤੀ ਉੱਤੇ ਰਹਿੰਦੇ ਹੋਏ ਪਰਮੇਸ਼ਵਰ ਦੇ ਵਚਨਾਂ ਦਾ ਪਾਲਣ ਕਰਦੇ ਹਨ।
ਜਿਸ ਤਰ੍ਹਾਂ ਰਾਜਾ ਹਿਜ਼ਕੀਯਾਹ ਨੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ [ਪਸਾਹ] ਬਿਵਸਥਾ ਦਾ ਪਾਲਣ ਕਰਕੇ ਆਸ਼ੀਸ਼ਾਂ ਪ੍ਰਾਪਤ ਕੀਤੀਆਂ, ਉਸੇ ਤਰ੍ਹਾਂ ਪਰਮੇਸ਼ਵਰ ਦਾ ਚਰਚ ਆਫ਼ ਗੌਡ ਪਰਮੇਸ਼ਵਰ ਦੀ ਬਿਵਸਥਾ -ਨਵੇਂ ਨੇਮ ਦਾ ਪਾਲਣ ਕਰਦੇ ਹੋਏ ਪਰਮੇਸ਼ਵਰ ਦੀ ਇੱਛਾ ਦਾ ਪਾਲਣਾ ਕਰਦੇ ਹਾਂ।
ਚੌਕਸ ਰਹੋ ਮਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿੱਸਰ ਜਾਓ ਅਤੇ ਉਸ ਦੇ ਹੁਕਮਾਂ, ਕਨੂਨਾਂ ਅਤੇ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਨਾ ਮੰਨੋ।
ਬਿਵਸਥਾ ਸਾਰ 8:11
ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ
ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? … ਬਹੁਤੀਆਂ ਕਰਾਮਾਤਾਂ ਨਹੀਂ ਕੀਤੀ?
… ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!
ਮੱਤੀ 7:21-23
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ