ਯਿਸੂ ਨੇ ਧਨੀ ਮਨੁੱਖ ਅਤੇ ਲਾਜ਼ਰ ਦੇ ਦ੍ਰਿਸ਼ਟਾਂਤ ਦੁਆਰਾ ਮਨੁੱਖਜਾਤੀ ਨੂੰ ਸਿਖਾਇਆ ਕਿ ਇਸ ਧਰਤੀ ਉੱਤੇ ਜੀਵਨ ਦਾ ਅੰਤ ਨਹੀਂ ਹੈ। ਲਾਜ਼ਰ, ਭਾਵੇਂ ਧਰਤੀ ਉੱਤੇ ਗ਼ਰੀਬ ਸੀ, ਸਵਰਗ ਦੀ ਉਮੀਦ ਨਾਲ ਇੱਕ ਯਾਤਰੀ ਦੇ ਰੂਪ ਵਿੱਚ ਰਿਹਾ ਅਤੇ ਅੰਤ ਵਿੱਚ ਉਸ ਨੂੰ ਖ਼ੁਸ਼ੀ ਮਿਲੀ।
ਦੂਜੇ ਪਾਸੇ, ਧਨੀ ਮਨੁੱਕ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦਾ ਸੀ, ਪਰ ਉਹ ਭਟਕਣ ਵਾਲੇ ਦੇ ਰੂਪ ਵਿੱਚ ਜਿਉਂਦਾ ਸੀ।
ਉਹ ਸਵਰਗ ਦੇ ਰਾਜ ਲਈ ਤਿਆਰੀ ਕਰਨ ਵਿੱਚ ਅਸਫਲ ਰਿਹਾ ਅਤੇ ਅੰਤ ਵਿੱਚ ਨਰਕ ਵਿੱਚ ਦੁੱਖ ਝੱਲਿਆ।
ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਮਨੁੱਖਜਾਤੀ ਨੂੰ ਅਬਰਾਹਾਮ ਅਤੇ ਮੂਸਾ ਵਰਗੇ ਪੂਰਵਜਾਂ ਦੀ ਗਵਾਹੀ ਦਿੱਤੀ, ਜਿਨ੍ਹਾਂ ਨੇ ਕਿਹਾ, “ਅਸੀਂ ਇਸ ਧਰਤੀ ਉੱਤੇ ਵਿਦੇਸ਼ੀ ਅਤੇ ਯਾਤਰੀ ਹਾਂ।”
ਬਾਈਬਲ ਵਿਚ ਇਹਨਾਂ ਰਿਕਾਰਡਾਂ ਦੁਆਰਾ, ਉਹਨਾਂ ਨੇ ਸਾਰੀ ਮਨੁੱਖਜਾਤੀ ਨੂੰ ਰੋਸ਼ਨ ਕੀਤਾ ਕਿ ਉਹਨਾਂ ਦਾ ਅਸਲੀ ਘਰ ਜਿੱਥੇ ਉਹਨਾਂ
ਨੂੰ ਵਾਪਸ ਜਾਣਾ ਚਾਹੀਦਾ ਹੈ ਸਵਰਗ ਦਾ ਰਾਜ ਹੈ।
ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।
ਇਬਰਾਨੀਆਂ 11:13
ਤੁਹਾਡਾ ਦਿਲ ਨਾ ਘਬਰਾਵੇ। ਪਰਮੇਸ਼ੁਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ।
ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ ... ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ ...
ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।”
ਯੂਹੰਨਾ 14:1-3
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ