ਮਨੁੱਖਜਾਤੀ ਦੀ ਮੁਕਤੀ ਲਈ, ਪਰਮੇਸ਼ਵਰ ਨੇ ਸਾਨੂੰ ਬਾਈਬਲ ਦਿੱਤੀ ਅਤੇ ਨਵੇਂ ਨੇਮ ਦੀ ਸਥਾਪਨਾ ਕੀਤੀ। ਜਿਵੇਂ ਕਿ ਸੁਲੇਮਾਨ ਮਾਵਾਂ ਦੇ ਪਿਆਰ ਦੀ ਪ੍ਰਵਿਰਤੀ ਦੁਆਰਾ ਇਹ ਭੇਤ ਕਰਨ ਵਿੱਚ ਯੋਗ ਸੀ ਕਿ ਬੱਚਿਆ ਦੀ ਸੱਚੀ ਮਾਤਾ ਕੌਣ ਹੈ, ਉਸੇ ਤਰ੍ਹਾਂ ਇਸ ਯੁੱਗ ਵਿੱਚ, ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਪਹਿਚਾਣਦੇ ਹਨ ਜੋ ਨਵੇਂ ਨੇਮ ਦਾ ਪਾਲਣ ਕਰਦੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਹੁਕਮ ਦਿੱਤਾ, ਆਪਣੀ ਚੁਣੀਆਂ ਹੋਈਆਂ ਸੰਤਾਨਾਂ ਦੇ ਰੂਪ ਵਿੱਚ, ਅਤੇ ਉਨ੍ਹਾਂ ਨੂੰ ਮੁਕਤੀ ਦੀ ਆਸ਼ੀਸ਼ ਪ੍ਰਦਾਨ ਕਰਦੇ ਹਨ।
ਅੱਜ, ਚਰਚ ਆਫ਼ ਗੌਡ ਮਸੀਹ ਆਨ ਸਾਂਗ ਹੌਂਗ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਦੀ ਅਗਵਾਈ ਦਾ ਪਾਲਣ ਕਰਦਾ ਹੈ। ਉਨ੍ਹਾਂ ਨੇ ਗੁਆਚੇ ਹੋਏ ਨਵੇਂ ਨੇਮ ਨੂੰ ਬਹਾਲ ਕੀਤਾ, ਜਿਵੇਂ ਕਿ ਸਬਤ ਅਤੇ ਪਸਾਹ, ਅਤੇ ਸਾਨੂੰ ਸਾਡੀਆਂ ਆਤਮਾਵਾਂ ਦੀ ਮੁਕਤੀ ਲਈ ਜ਼ਰੂਰੀ ਸਾਰੀਆਂ ਸਿੱਖਿਆਵਾਂ ਦਿੱਤੀਆਂ, ਜੋ ਕਿ ਸਾਡੇ ਵਿਸ਼ਵਾਸ ਦਾ ਟਿੱਚਾ ਹੈ। ਇਹੀ ਕਾਰਨ ਹੈ ਕਿ ਸਿਰਫ਼ ਚਰਚ ਆਫ਼ ਗੌਡ ਨੂੰ ਵੀ ਮੁਕਤੀ ਦਾ ਵਾਅਦਾ ਪ੍ਰਾਪਤ ਹੈ।
ਯਹੋਵਾਹ ਇਉਂ ਫ਼ਰਮਾਉਂਦਾ ਹੈ,- ਯਹੂਦਾਹ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹਨਾਂ ਨੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ, ਉਹ ਦੀਆਂ ਬਿਧੀਆਂ ਦੀ ਪਾਲਨਾ ਨਹੀਂ ਕੀਤੀ, ਅਤੇ ਓਹਨਾਂ ਦੇ ਝੂਠਾਂ ਨੇ ਓਹਨਾਂ ਨੂੰ ਕੁਰਾਹ ਪਾਇਆ, ਜਿਨ੍ਹਾਂ ਦੇ ਮਗਰ ਓਹਨਾਂ ਦੇ ਪਿਉ ਦਾਦੇ ਚੱਲਦੇ ਸਨ। . . . ਆਮੋਸ 2:4
ਜਿਹ ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਓਸ ਉੱਤੇ ਨਿਹਚਾ ਕਰ ਕੇ ਐਡਾ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ। ਅਤੇ ਆਪਣੀ ਨਿਹਚਾ ਦਾ ਫਲ ਅਰਥਾਤ ਜਾਨਾਂ ਦੀ ਮੁਕਤੀ ਪਰਾਪਤ ਕਰਦੇ ਹੋ। 1 ਪਤਰਸ 1:8-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ