ਕਿਉਂਕਿ ਬਾਈਬਲ ਦੀਆਂ 66 ਕਿਤਾਬਾਂ ਵਿੱਚ ਮੁਕਤੀਦਾਤਾ ਕੋਲ ਆਉਣ ਦਾ ਰਸਤਾ ਅਤੇ ਸੱਚਾਈ ਨੂੰ ਝੂਠ ਤੋਂ ਪਛਾਣਨ ਲਈ ਬੁੱਧੀ ਸ਼ਾਮਲ ਹੈ, ਇਸ ਲਈ ਪਰਮੇਸ਼ਵਰ ਸਾਨੂੰ ਚੇਤਾਵਨੀ ਦਿੰਦੇ ਹਨ ਕਿ ਅਸੀਂ ਬਾਈਬਲ ਵਿੱਚੋਂ ਕੁੱਝ ਵੀ ਨਾ ਜੋੜੀਏ ਜਾਂ ਘਟਾਈਏ, ਪਰ ਸਿਰਫ਼ ਪਰਮੇਸ਼ਵਰ ਦੇ ਵਚਨਾਂ ਅਨੁਸਾਰ ਚੱਲੀਏ। ਦੋ ਹਜ਼ਾਰ ਸਾਲ ਪਹਿਲਾਂ, ਇਕੱਲੇ ਯਿਸੂ ਨੇ ਪੁਕਾਰਿਆ ਸੀ, "ਜੀਵਨ ਦਾ ਜਲ ਲੈਣ ਲਈ ਮੇਰੇ ਕੋਲ ਆਓ," ਪਰ ਉਨ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਹੁਣ ਸਾਨੂੰ ਜੀਵਨ ਦਾ ਜਲ ਪ੍ਰਾਪਤ ਕਰਨ ਅਤੇ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਆਤਮਾ ਅਤੇ ਲਾੜੀ ਕੋਲ ਆਉਣਾ ਚਾਹੀਦਾ ਹੈ।
ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਜੀਵਨ ਦੇ ਜਲ ਦੇ ਸੋਤੇ ਤੱਕ ਲੈ ਜਾਣਗੇ, ਅਤੇ ਪਰਮੇਸ਼ਵਰ ਆਨ ਸਾਂਗ ਹੌਂਗ, ਪਵਿੱਤਰ ਆਤਮਾ, ਜਿਨ੍ਹਾਂ ਨੇ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ ਹੈ, ਨੇ ਮਨੁੱਖਜਾਤੀ ਨੂੰ ਸਵਰਗੀ ਮਾਤਾ ਯਰੂਸ਼ਲਮ, ਪਵਿੱਤਰ ਆਤਮਾ ਦੀ ਲਾੜੀ ਅਤੇ ਜੀਵਨ ਦੇ ਜਲ ਦੇ ਸਰੋਤ ਵੱਲ ਲਿਜਾਉਂਦੇ ਹਾਂ।
ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਪਰਕਾਸ਼ ਦੀ ਪੋਥੀ 22:17
ਯਹੋਵਾਹ ਇਉਂ ਆਖਦਾ ਹੈ, ਮੈਂ ਮਨ ਭਾਉਂਦੇ ਸਮੇਂ ਤੈਨੂੰ ਉੱਤਰ ਦਿੱਤਾ, ਮੈਂ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ, . . . ਕਿਉਂ ਜੋ ਓਹਨਾਂ ਦਾ ਦਿਆਲੂ ਓਹਨਾਂ ਦੀ ਅਗਵਾਈ ਕਰੇਗਾ, ਅਤੇ ਪਾਣੀ ਦੇ ਸੋਤਿਆਂ ਕੋਲ ਓਹਨਾਂ ਨੂੰ ਲੈ ਜਾਵੇਗਾ। ਯਸਾਯਾਹ 49:8-10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ